lucky

2 Pins
·6y
an old book with some pictures on the cover and words in english, written in two languages
#AnmolSakhiya ਉੱਚ ਦਾ ਪੀਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਲਿਬਾਸ ਪਹਿਨਿਆ ਹੋਇਆ ਹੈ ਸੂਫੀਆਂ ਵਾਲਾਂ ,, ਉੱਚ ਦੇ ਪੀਰ ਦਾ ,, ਪਠਾਣ ਨਬੀਖ਼ਾਂ ਅਤੇ ਗਨੀਖ਼ਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਮੰਜੇ ਬਿਠਾ ਕੇ ਮੋਢੇ ਉੱਤੇ ਚੁੱਕ ਕੇ ਲਿਜਾ ਰਹੇ ਹਨ ,, ਰਸਤੇ ਵਿੱਚ ਮੁਗਲ ਸੈਨਾ ਆਈ ਜੋ ਗੁਰੂ ਗੋਬਿੰਦ ਸਿੰਘ ਜੀ ਦੀ ਤਲਾਸ਼ ਕਰ ਰਹੀ ਸੀ ,, ਸੈਨਾਂ ਮੁਖੀ ਨਬੀਖ਼ਾਂ ਅਤੇ ਗਨੀਖ਼ਾਂ ਤੋਂ ਪੁੱਛਦੇ ਨੇ, ਇਧਰੋਂ ਗੁਰੂ ਗੋਬਿੰਦ ਸਿੰਘ ਜੀ ਤਾਂ ਨਹੀਂ ਲੰਘੇ ?,, ਨਬੀਖ਼ਾਂ ਅਤੇ ਗਨੀਖ਼ਾਂ ਕਹਿਣ ਲੱਗੇ ਕਿ ,, ਨਹੀਂ ਲੰਘੇ ,,